← ਪਿਛੇ ਪਰਤੋ
ਰਾਹੁਲ ਗਾਂਧੀ ਚੰਡੀਗੜ੍ਹ ਪੁੱਜੇ ਚੰਡੀਗੜ੍ਹ, 2 ਅਕਤੂਬਰ, 2023: ਕਾਂਗਰਸੀ ਆਗੂ ਰਾਹੁਲ ਗਾਂਧੀ ਅੱਜ ਸਵੇਰੇ ਚੰਡੀਗੜ੍ਹ ਹਵਾਈ ਅੱਡੇ ’ਤੇ ਪੁੱਜੇ ਹਨ। ਉਹ ਅੰਮ੍ਰਿਤਸਰ ਲਈ ਰਵਾਨਾ ਹੋ ਰਹੇ ਹਨ ਜਿਥੇ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣਗੇ।
#WATCH | Mohali, Punjab | Congress MP Rahul Gandhi arrives at Chandigarh airport. pic.twitter.com/lSrZyVOtN7— ANI (@ANI) October 2, 2023
#WATCH | Mohali, Punjab | Congress MP Rahul Gandhi arrives at Chandigarh airport. pic.twitter.com/lSrZyVOtN7
Total Responses : 100