← ਪਿਛੇ ਪਰਤੋ
ਭਾਰਤ ਨੇ ਕੈਨੇਡਾ ਨੂੰ 41 ਡਿਪਲੋਮੈਟ ਵਾਪਸ ਭੇਜਣ ਲਈ ਆਖਿਆ-ਫਾਈਨਾਂਸ਼ੀਅਲ ਟਾਈਮਜ਼ ਨਵੀਂ ਦਿੱਲੀ, 3 ਅਕਤੂਬਰ, 2023: ਭਾਰਤ ਨੇ ਕੈਨੇਡਾ ਨੂੰ ਆਖਿਆ ਹੈ ਕਿ ਉਹ ਆਪਣੇ 41 ਡਿਪਲੋਮੈਟ 10 ਅਕਤੂਬਰ ਤੱਕ ਵਾਪਸ ਕੈਨੇਡਾ ਭੇਜੇ। ਇਹ ਪ੍ਰਗਟਾਵਾ ਫਾਈਨਾਂਸ਼ੀਅਲ ਟਾਈਮਜ਼ ਅਖ਼ਬਾਰ ਨੇ ਆਪਣੀ ਇਕ ਰਿਪੋਰਟ ਵਿਚ ਕੀਤਾ ਹੈ। ਰਿਪੋਰਟ ਮੁਤਾਬਕ ਭਾਰਤ ਸਰਕਾਰ ਨੇ ਪਹਿਲਾਂ ਵੀ ਕੈਨੇਡਾ ਨੂੰ ਆਖਿਆ ਸੀ ਕਿ ਉਹ ਭਾਰਤ ਵਿਚਲੇ ਆਪਣੇ ਦੂਤਘਰ ਦਾ ਸਟਾਫ ਘਟਾਵੇ ਤੇ ਹੁਣ 41 ਡਿਪਲੋਮੈਟ 10 ਅਕਤੂਬਰ ਤੱਕ ਵਾਪਸ ਭੇਜਣ ਵਾਸਤੇ ਕਿਹਾ ਗਿਆ ਹੈ।
Total Responses : 44