ਸ਼ੋਕ-ਸੁਨੇਹਾ: ਨਿਊਜ਼18 ਨੈੱਟਵਰਕ ਦੇ Managing Editor ਜਯੋਤੀ ਕਮਲ ਨੂੰ ਸਦਮਾ, ਮਾਤਾ ਸ਼੍ਰੀਮਤੀ ਸੁਧਾ ਸਵਰੂਪ ਦਾ ਦੇਹਾਂਤ,ਅੰਤਿਮ ਸਸਕਾਰ 20 ਨਵੰਬਰ ਨੂੰ
ਚੰਡੀਗੜ੍ਹ, 19 ਨਵੰਬਰ,2023: ਨਿਊਜ਼18 ਨੈੱਟਵਰਕ ਦੇ Managing Editor ਜਯੋਤੀ ਕਮਲ ਨੂੰ ਉਸ ਵੇਲੇ ਭਾਰੀ ਸਦਮਾ ਪੁੱਜਾ ਜਦੋਂ ਉਨ੍ਹਾਂ ਦੇ ਮਾਤਾ ਸ਼੍ਰੀਮਤੀ ਸੁਧਾ ਸਵਰੂਪ ਦਾ ਦੇਹਾਂਤ ਹੋ ਗਿਆ .
ਸ਼੍ਰੀਮਤੀ ਸੁਧਾ ਸਵਰੂਪ ਦਾ ਅੰਤਿਮ ਸਸਕਾਰ ਕੱਲ੍ਹ 20 ਨਵੰਬਰ, 2023 ਨੂੰ ਚੰਡੀਗੜ੍ਹ ਦੇ ਸੈਕਟਰ 25 ਸ਼ਮਸ਼ਾਨ ਘਾਟ ਵਿਚ 4 ਵਜੇ ਹੋਵੇਗਾ .
ਬਾਬੁਸ਼ਾਗੀ ਨੈੱਟਵਰਕ ਦੇ ਸੰਪਾਦਕ ਬਲਜੀਤ ਬੱਲੀ ਨੇ ਸੁਧਾਰ ਸਵਰੂਪ ਦੇ ਦਿਹਾਂਤ ਤੇ ਗਹਿਰਾ ਸ਼ੋਕ ਜ਼ਾਹਰ ਕੀਤਾ ਹੈ ਅਤੇ ਦੁਖੀ ਪਰਿਵਾਰ ਨਾਲ ਹਮਦਰਦੀ ਜ਼ਾਹਰ ਕੀਤੀ ਹੈ .