← ਪਿਛੇ ਪਰਤੋ
AAP ਵਿਧਾਇਕ ਜਸਵੰਤ ਸਿੰਘ ਗੱਜਣ ਮਾਜਰਾ ਦਾ ਰਿਮਾਂਡ ਵਧਿਆ
ਰਵੀ ਜੱਖੂ
ਮੋਹਾਲੀ, 27 ਨਵੰਬਰ 2023 : ਬੀਤੇ ਕਈ ਦਿਨ ਪਹਿਲਾਂ ਆਮ ਆਦਮੀ ਪਾਰਟੀ ਦੇ ਵਿਧਾਇਕ ਜਸਵੰਤ ਸਿੰਘ ਗੱਜਣ ਮਾਜਰਾ ਨੂੰ 41 ਲੱਖ ਤੋਂ ਵੱਧ ਦੇ ਕਿਸੇ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਸੀ। ਇਸੇ ਮਾਮਲੇ ਵਿਚ ਅੱਜ ਮੋਹਾਲੀ ਅਦਾਲਤ ਨੇ ਜਸਵੰਤ ਸਿੰਘ ਦਾ ਰਿਮਾਂਡ 30 ਨਵੰਬਰ ਤਕ ਵਧਾ ਦਿੱਤਾ ਹੈ।
Total Responses : 24767