ਗੰਗਾ ਸਾਗਰ ਦੇ ਰਖਵਾਲੇ ਰਾਏ ਅਜ਼ੀਜ਼ ਉੱਲਾ ਖ਼ਾਨ, ਪੁੱਤਰ ਰਾਏ ਮੁਹੰਮਦ ਅਲੀ ਖ਼ਾਨ ਨੇ ਅਵਾਮ ਨੂੰ ਗੁਰਪੁਰਬ ਦੀਆਂ ਵਧਾਈਆਂ ਦਿੱਤੀਆਂ
ਬਾਬੂਸ਼ਾਹੀ ਬਿਊਰੋ
ਸਰੀ (ਕੈਨੇਡਾ):, 27 ਨਵੰਬਰ, 2023: ਗੰਗਾ ਸਾਗਰ ਦੇ ਰਖਵਾਲੇ ਰਾਏ ਅਜ਼ੀਜ਼ ਉੱਲਾ ਖਾਨ ਅਤੇ ਉਨ੍ਹਾਂ ਦੇ ਪੁੱਤਰ ਰਾਏ ਮੁਹੰਮਦ ਅਲੀ ਖਾਨ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸੰਗਤਾਂ ਨੂੰ ਵਧਾਈਆਂ ਦਿੱਤੀਆਂ।
![](http://www.babushahi.com/punjabi/upload/cke/1701103770_rai-aziz-son-rai-ed-400x250.jpg)
ਰਾਏ ਅਜ਼ੀਜ਼ ਉੱਲਾ ਖਾਨ ਪਾਕਿਸਤਾਨ ਦੇ ਸਾਬਕਾ ਸੰਸਦੀ ਅਤੇ ਗੰਗਾ ਸਾਗਰ ਦੇ ਮੌਜੂਦਾ ਨਿਗਰਾਨ ਹਨ। ਗੰਗਾਸਾਗਰ 17ਵੀਂ ਸਦੀ ਦਾ ਇੱਕ ਰਵਾਇਤੀ ਤਾਂਬੇ ਦਾ ਕਲਸ਼ ਹੈ, ਜੋ ਸਿੱਖ ਧਰਮ ਦੇ ਦਸਵੇਂ ਗੁਰੂ, ਗੁਰੂ ਗੋਬਿੰਦ ਸਿੰਘ ਨਾਲ ਸਬੰਧਤ ਹੈ।
ਵੇਰਵੇ ਪੜ੍ਹਨ ਲਈ ਕਲਿੱਕ ਕਰੋ :