← ਪਿਛੇ ਪਰਤੋ
ਸੰਗਰੂਰ: ਮੈਰੀਟੋਰੀਅਸ ਸਕੂਲ ਦੇ 40 ਬੱਚੇ ਹੋਏ ਬਿਮਾਰ ਸੰਗਰੂਰ, 2 ਦਸੰਬਰ, 2023: ਸੰਗਰੂਰ ਦੇ ਪਿੰਡ ਘਾਬਦਾ ਵਿਖੇ ਸਥਿਤ ਸਰਕਾਰੀ ਮੈਰੀਟੋਰੀਅਸ ਸਕੂਲ ਦੇ 40 ਬੱਚੇ ਹੋਸਟਲ ਵਿਚ ਖਾਣਾ ਖਾ ਕੇ ਬਿਮਾਰ ਹੋ ਗਏ। ਵਿਧਾਇਕ ਨਰਿੰਦਰ ਕੌਰ ਭਰਾਜ ਮੌਕੇ ’ਤੇ ਪਹੁੰਚ ਗਏ ਹਨ। ਬੱਚਿਆਂ ਨੂੰ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।
Total Responses : 50