← ਪਿਛੇ ਪਰਤੋ
ਫਰੀਦਕੋਟ: ਅੰਮ੍ਰਿਤਸਰ-ਬਠਿੰਡਾ ਹਾਈਵੇ ’ਤੇ ਤੇਜ਼ ਰਫਤਾਰ ਵਾਹਨਾਂ ਦੀ ਟੱਕਰ, 5 ਮੌਤਾਂ ਫਰੀਦਕੋਟ, 3 ਦਸੰਬਰ, 2023: ਲੰਘੀ ਦੇਰ ਰਾਤ ਅੰਮ੍ਰਿਤਸਰ-ਬਠਿੰਡਾ ਹਾਈਵੇ ’ਤੇ ਦੋ ਤੇਜ਼ ਰਫਤਾਰ ਵਾਹਨਾਂ ਦੀ ਟੱਕਰ ਹੋ ਗਈ ਜਿਸ ਵਿਚ 5 ਲੋਕਾਂ ਦੀ ਮੌਤ ਹੋ ਗਈ।
Total Responses : 24767