← ਪਿਛੇ ਪਰਤੋ
ਯੂ.ਕੇ.: ਰਿਸ਼ੀ ਸੂਨਕ ਵੱਲੋਂ ਇਮੀਗ੍ਰੇਸ਼ਨ ’ਤੇ ਵੱਡੀਆਂ ਪਾਬੰਦੀਆਂ ਲਗਾਉਣ ਦਾ ਐਲਾਨ ਲੰਡਨ, 5 ਦਸੰਬਰ, 2023: ਯੂ.ਕੇ. ਦੇ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਨੇ ਦੇਸ਼ ਵਿਚ ਨਿਰੰਤਰ ਵੱਧ ਰਹੀ ਇਮੀਗ੍ਰੇਸ਼ਨ ’ਤੇ ਵੱਡੀਆਂ ਪਾਬੰਦੀਆਂ ਲਗਾਉਣ ਦਾ ਐਲਾਨ ਕੀਤਾ ਹੈ। ਸੂਨਕ ਨੇ ਕਿਹਾ ਕਿ ਸਰਕਾਰ ਕਦਮ ਚੁੱਕ ਕੇ ਇਮੀਗ੍ਰੇਸ਼ਨ ਰੇਟ ਹੇਠਾਂ ਲਿਆਵੇਗੀ ਤੇ ਯਕੀਨੀ ਬਣਾਵੇਗੀ ਕਿ ਇਮੀਗ੍ਰੇਸ਼ਨ ਦਾ ਯੂ ਕੇ ਨੂੰ ਲਾਭ ਮਿਲੇ। ਹੋਰ ਵੇਰਵੇ ਪੜ੍ਹੋ ਲਿੰਕ ਕਲਿੱਕ ਕਰੋ:
Total Responses : 24767