← ਪਿਛੇ ਪਰਤੋ
ਸੁਖਦੇਵ ਗੋਗਾਮੈਡੀ ਕਤਲ ਕੇਸ ਦੇ ਦੋਵੇਂ ਦੋਸ਼ੀਆਂ ਸਮੇਤ ਤਿੰਨ ਮੁਲਜ਼ਮ ਦਿੱਲੀ ਕ੍ਰਾਈਮ ਬ੍ਰਾਂਚ ਵੱਲੋਂ ਕਾਬੂ ਨਵੀਂ ਦਿੱਲੀ, 10 ਦਸੰਬਰ, 2023: ਰਾਜਸਥਾਨ ਪੁਲਿਸ ਨਾਲ ਸਾਂਝੇ ਅਪਰੇਸ਼ਨ ਵਿਚ ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਰਾਸ਼ਟਰੀ ਰਾਜਪੂਤ ਕਰਨੀ ਸੈਨਾ ਦੇ ਮੁਖੀ ਸੁਖਦੇਵ ਸਿੰਘ ਗੋਗਾਮੈੜੀ ਕਤਲ ਕੇਸ ਦੇ ਦੋਵਾਂ ਮੁੱਖ ਦੋਸ਼ੀਆਂ ਸਮੇਤ ਤਿੰਨ ਮੁਲਜ਼ਮਾਂ ਨੂੰ ਚੰਡੀਗੜ੍ਹ ਤੋਂ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਮੁਤਾਬਕ ਗ੍ਰਿਫਤਾਰ ਕੀਤੇ ਮੁਲਜ਼ਮਾਂ ਵਿਚ ਦੋਵੇਂ ਮੁੱਖ ਦੋਸ਼ੀ ਰੋਹਿਤ ਰਾਠੌਰ ਤੇ ਨਿਤਿਨ ਫੌਜੀ ਵੀ ਸ਼ਾਮਲ ਹੈ। ਹੋਰ ਵੇਰਵੇ ਪੜ੍ਹੋ ਲਿੰਕ ਕਲਿੱਕ ਕਰੋ:
Total Responses : 326