← ਪਿਛੇ ਪਰਤੋ
ਮੋਹਾਲੀ: ਪੰਜਾਬ-ਹਰਿਆਣਾ ਦੀ ਹੱਦ 'ਤੇ ਕਿਸਾਨਾਂ ਨੂੰ ਰੋਕਣ ਲਈ ਬਣਾਏ ਜਾ ਰਹੇ ਸੀਮਿੰਟਡ ਬੈਰੀਗੇਡ, ਦੇਖੋ ਤਸਵੀਰਾਂ
ਮਲਕੀਤ ਸਿੰਘ
ਲਾਲੜੂ: 11 ਫਰਵਰੀ 2024 - ਚੰਡੀਗੜ੍ਹ-ਦਿੱਲੀ ਹਾਈਵੇ ਨੰਬਰ 151 'ਤੇ ਪੰਜਾਬ -ਹਰਿਆਣਾ ਦੀ ਹੱਦ 'ਤੇ ਕਿਸਾਨਾਂ ਨੂੰ ਰੋਕਣ ਲਈ ਨਵੇਂ ਸੀਮਿੰਟਡ ਬੈਰੀਗੇਡ ਉਸਾਰੇ ਜਾ ਰਹੇ ਹਨ। ਇਹ ਬੈਰੀਗੇਡ ਪੰਜਾਬ ਦੇ ਆਖਰੀ ਪਿੰਡ ਚਰਮੜੀ ਵਿਖੇ ਲਾਏ ਜਾ ਰਹੇ ਹਨ। ਦੇਖੋ ਤਸਵੀਰਾਂ.....
Total Responses : 111