← ਪਿਛੇ ਪਰਤੋ
ਕਿਸਾਨਾਂ ਨੇ ਤੋੜੇ ਸ਼ੰਭੂ ਬਾਰਡਰ 'ਤੇ ਲੱਗੇ ਬੈਰੀਗੇਟ ਅੰਬਾਲਾ, 13 ਫ਼ਰਵਰੀ 2024 : ਕਿਸਾਨਾਂ ਉਤੇ ਹੰਝੂ ਗੈਸ ਦੇ ਗੋਲੇ ਦਾਗਣ ਤੋਂ ਬਾਅਦ ਇਕ ਵਾਰ ਉਨ੍ਹਾਂ ਦਾ ਗੁੱਸਾ ਭੜਕ ਗਿਆ ਜਿਸ ਕਾਰਨ ਹਾਲ ਦੀ ਘੜੀ ਸਥਿਤੀ ਤਣਾਅ ਪੂਰਨ ਬਣ ਗਈ ਹੈ। ਖ਼ਬਰ ਇਹ ਆਈ ਹੈ ਕਿ ਕਿਸਾਨਾਂ ਨੇ ਸ਼ੰਭੂ ਬੈਰੀਅਰ ਤੇ ਲੱਗੇ 2 ਬੈਰੀਗੇਟ ਤੋੜ ਦਿੱਤੇ ਹਨ। ਹੁਣ ਕਿਸਾਨ ਅੱਗੇ ਵਧਣ ਦੀ ਤਾਕ ਵਿਚ ਹਨ।
Total Responses : 45