← ਪਿਛੇ ਪਰਤੋ
ਇਸ ਵਾਰ ਅਜਿਹਾ ਅੰਦੋਲਨ ਖੜ੍ਹਾ ਕਰਾਂਗੇ ਜੋ 13 ਮਹੀਨੇ ਨਹੀਂ ਬਲਕਿ ਇਸ ਤੋਂ ਵੀ ਲੰਬਾ ਚੱਲੇਗਾ: ਰਾਕੇਸ਼ ਟਿਕੈਤ ਲਖਨਊ, 20 ਫਰਵਰੀ, 2024: ਭਾਰਤੀ ਕਿਸਾਨ ਯੂਨੀਅਨ (ਟਿਕੈਤ) ਦੇ ਆਗੂ ਰਾਕੇਸ਼ ਟਿਕੈਤ ਨੇ ਕਿਹਾ ਹੈ ਕਿ ਇਸ ਵਾਰ ਅਜਿਹਾ ਅੰਦੋਲਨ ਖੜ੍ਹਾ ਕੀਤਾ ਜਾਵੇਗਾ ਜੋ 13 ਮਹੀਨੇ ਨਹੀਂ ਬਲਕਿ ਇਸ ਤੋਂ ਵੀ ਲੰਬਾ ਚੱਲੇਗਾ।
Total Responses : 330