← ਪਿਛੇ ਪਰਤੋ
ਸਿਵਲ ਸਕੱਤਰੇਤ ਦੇ 23 ਮੁਲਾਜ਼ਮਾਂ ਨੂੰ ਮਿਲੀ ਤਰੱਕੀ, ਬਣੇ ਸੀਨੀਅਰ ਸਹਾਇਕ
ਚੰਡੀਗੜ੍ਹ : ਪੰਜਾਬ ਸਰਕਾਰ ਨੇ ਪੰਜਾਬ ਸਿਵਲ ਸਕੱਤਰੇਤ ਵਿਚ ਕੰਮ ਕਰ ਰਹੇ ਮੁਲਾਜ਼ਮਾ ਨੂੰ ਤਰੱਕੀਆਂ ਦਿੱਤੀਆਂ ਹਨ। ਹੁਣ 23 ਮੁਲਾਜ਼ਮਾਂ ਨੂੰ ਤਰੱਕੀ ਮਿਲੀ ਹੈ ਅਤੇ ਉਹ ਹੁਣ ਸੀਨੀਅਰ ਸਹਾਇਕ ਬਣ ਗਏ ਹਨ। ਹੇਠਾਂ ਪੜ੍ਹੋ ਪੂਰੀ ਸੂਚੀ https://drive.google.com/file/d/1dp3c5jVlxLp0vsAV9h4fub2r_q-YywmP/view?usp=sharing
Total Responses : 24767