← ਪਿਛੇ ਪਰਤੋ
ਸਾਬਕਾ ਰਾਜਪਾਲ ਸਤਪਾਲ ਮਲਿਕ ਦੀ ਦਿੱਲੀ ਰਿਹਾਇਸ਼ ’ਤੇ ਸੀ ਬੀ ਆਈ ਦੀ ਛਾਪੇਮਾਰੀ ਨਵੀਂ ਦਿੱਲੀ, 22 ਫਰਵਰੀ, 2024: ਸਾਬਕਾ ਰਾਜਪਾਲ ਸਤਪਾਲ ਮਲਿਕ ਜਿਹਨਾਂ ਦੀ ਕਿਸਾਨਾਂ ਦੇ ਹੱਕ ਵਿਚ ਬਿਆਨਬਾਜ਼ੀ ਨੇ ਹਮੇਸ਼ਾ ਦੇਸ਼ ਵਿਚ ਤੂਫਾਨ ਖੜ੍ਹਾ ਕੀਤਾ, ਦੇ ਦਿੱਲੀ ਵਿਚਲੇ ਘਰ ’ਤੇ ਸੀ ਬੀ ਆਈ ਨੇ ਛਾਪੇਮਾਰੀ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਛਾਪੇਮਾਰੀ ਹਾਈਡ੍ਰੋ ਪਾਵਰ ਪ੍ਰਾਜੈਕਟ ਨੂੰ ਲੈ ਕੇ ਕੀਤੀ ਜਾ ਰਹੀ ਹੈ ਤੇ 30 ਤੋਂ ਵੱਧ ਥਾਵਾਂ ’ਤੇ ਛਾਪੇਮਾਰੀ ਚਲ ਰਹੀ ਹੈ।
Total Responses : 218