← ਪਿਛੇ ਪਰਤੋ
ਈ ਡੀ ਵੱਲੋਂ ਕੇਜਰੀਵਾਲ ਨੂੰ 7ਵਾਂ ਸੰਮਨ ਜਾਰੀ ਚੰਡੀਗੜ੍ਹ, 22 ਫਰਵਰੀ, 2024: ਐਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸ਼ਰਾਬ ਘੁਟਾਲਾ ਮਾਮਲੇ ਵਿਚ 7ਵਾਂ ਸੰਮਨ ਜਾਰੀ ਕੀਤਾ ਹੈ। ਪਿਛਲੇ ਛੇ ਮੌਕਿਆਂ ’ਤੇ ਕੇਜਰੀਵਾਲ ਨੇ ਪੇਸ਼ ਹੋਣ ਤੋਂ ਨਾਂਹ ਕਰ ਦਿੱਤੀ ਸੀ।
Total Responses : 329