← ਪਿਛੇ ਪਰਤੋ
ਖਨੌਰੀ ਬਾਰਡਰ ਤੇ ਨੌਜਵਾਨ ਕਿਸਾਨ ਦੀ ਸ਼ਹੀਦੀ ਮਗਰੋਂ ਸੰਯੁਕਤ ਕਿਸਾਨ ਮੋਰਚੇ ਦਾ ਵੱਡਾ ਐਲਾਨ, ਕੱਲ੍ਹ ਮਨਾਉਣਗੇ ਬਲੈਕ ਡੇਅ ਚੰਡੀਗੜ੍ਹ, 22 ਫਰਵਰੀ 2024- ਖਨੌਰੀ ਬਾਰਡਰ ਤੇ ਨੌਜਵਾਨ ਕਿਸਾਨ ਦੀ ਸ਼ਹੀਦੀ ਮਗਰੋਂ ਸੰਯੁਕਤ ਕਿਸਾਨ ਮੋਰਚਾ ਨੇ ਅੱਜ ਪ੍ਰੈਸ ਕਾਨਫਰੰਸ ਕਰਦਿਆਂ ਵੱਡਾ ਐਲਾਨ ਕੀਤਾ ਕਿ, ਭਲਕੇ ਰੋਸ ਪ੍ਰਦਰਸ਼ਨ ਦੇ ਰੂਪ ਵਿਚ ਬਲੈਕ ਡੇਅ ਮਨਾਉਂਦੇ ਹੋਏ ਕਿਸਾਨ ਸਾਰੇ ਦੇਸ਼ ਵਿਚ ਅਨਿਲ ਵਿੱਜ ਤੇ ਮਨੋਹਰ ਲਾਲ ਖੱਟਰ ਤੇ ਅਮਿਤ ਸ਼ਾਹ ਦੇ ਪੁਤਲੇ ਫੂਕੇ ਜਾਣਗੇ।
Total Responses : 82