← ਪਿਛੇ ਪਰਤੋ
ਵੇਖੋ ਲਾਈਵ ਆਮ ਆਦਮੀ ਪਾਰਟੀ ਦੀ ਦਿੱਲੀ ਤੋਂ ਪ੍ਰੈਸ ਕਾਨਫਰੰਸ, ਪਾਰਟੀ ਨੇ ਕੇਜਰੀਵਾਲ ਦਾ ਤੌਖਲਾ ਪ੍ਰਗਟਾਇਆ ਨਵੀਂ ਦਿੱਲੀ, 23 ਫਰਵਰੀ, 2024: ਆਮ ਆਦਮੀ ਪਾਰਟੀ (ਆਪ) ਨੇ ਤੌਖਲਾ ਪ੍ਰਗਟ ਕੀਤਾ ਹੈ ਕਿ ਉਸਦੇ ਕਾਂਗਰਸ ਨਾਲ ਗਠਜੋੜ ਤੋਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਤੇ ਆਪ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਸੀ ਬੀ ਆਈ ਗ੍ਰਿਫਤਾਰ ਕਰ ਸਕਦੀ ਹੈ। ਵੇਖੋ ਲਾਈਵ:
Senior AAP Leader and Rajya Sabha Member @SandeepPathak04, Delhi Cabinet Ministers @AtishiAAP and @Saurabh_MLAgk Addressing an Important Press Conference | LIVE https://t.co/ivugO0iq1m— AAP (@AamAadmiParty) February 23, 2024
Senior AAP Leader and Rajya Sabha Member @SandeepPathak04, Delhi Cabinet Ministers @AtishiAAP and @Saurabh_MLAgk Addressing an Important Press Conference | LIVE https://t.co/ivugO0iq1m
Total Responses : 73