← ਪਿਛੇ ਪਰਤੋ
ਅੰਬਾਲਾ ਪੁਲਿਸ ਨੇ ਕਿਸਾਨਾਂ ’ਤੇ ਐਨ ਐਸ ਏ ਲਾਉਣ ਦਾ ਫੈਸਲਾ ਲਿਆ ਵਾਪਸ ਅੰਬਾਲਾ ਕੈਂਟ, 23 ਫਰਵਰੀ, 2024: ਅੰਬਾਲਾ ਪੁਲਿਸ ਨੇ ਪ੍ਰਦਰਸ਼ਨਕਾਰੀ ਕਿਸਾਨਾਂ ’ਤੇ ਨੈਸ਼ਨਲ ਸਕਿਓਰਿਟੀ ਐਕਟ (ਐਨ ਐਸ ਏ) ਲਾਉਣ ਦਾ ਆਪਣਾ ਫੈਸਲਾ ਵਾਪਸ ਲੈ ਲਿਆ ਹੈ। ਇਕ ਟਵੀਟ ਵਿਚ ਅੰਬਾਲਾ ਦੇ ਆਈ ਜੀ ਸਿਬਾਸ਼ ਕਬੀਰਾਜ ਨੇ ਇਹ ਪ੍ਰਗਟਾਵਾ ਕੀਤਾ ਹੈ।
NSA not being invoked @police_haryana @AdgpAmbalaRange @DGPHaryana pic.twitter.com/CTFftMNEi5— Ambala Police (@AmbalaPolice) February 23, 2024
NSA not being invoked @police_haryana @AdgpAmbalaRange @DGPHaryana pic.twitter.com/CTFftMNEi5
Total Responses : 24767