← ਪਿਛੇ ਪਰਤੋ
Breaking: ਪੰਜਾਬ ਦੇ ਚੀਫ਼ ਟਾਊਨ ਪਲੈਨਰ ਕੀਤੇ ਸਸਪੈਂਡ
ਚੰਡੀਗੜ੍ਹ, 23 ਫ਼ਰਵਰੀ, 2024: ਪੰਜਾਬ ਸਰਕਾਰ ਨੇ ਰਾਜ ਦੇ ਟਾਊਨ ਐਂਡ ਕੰਟਰੀ ਪਲੈਨਿੰਗ ਡਾਇਰੈਕਟਰ ਦੇ ਦਫ਼ਤਰ ਦੇ ਚੀਫ਼ ਟਾਊਨ ਪਲੈਨਰ ਪੰਕਜ ਬਾਵਾ ਨੂੰ ਸਸਪੈਂਡ ਕਰ ਦਿੱਤਾ ਹੈ । ਇਹ ਹੁਕਮ ਹਾਉਸਿੰਗ ਤੇ ਅਰਬਨ ਵਿਕਾਸ ਦੇ ਪਰਸ਼ਾਸ਼ਕੀ ਸਕੱਤਰ ਦੀ ਹੈਸੀਅਤ ਵਿੱਚ ਮੁੱਖ ਸਕੱਤਰ ਪੰਜਾਬ ਅਨੁਰਾਗ ਵਰਮਾ ਨੇ ਜਾਰੀ ਕੀਤੇ ਹਨ .
Total Responses : 329