← ਪਿਛੇ ਪਰਤੋ
ਦਿੱਲੀ-ਐਨ ਸੀ ਆਰ ਖੇਤਰ ’ਚ ਪਿਆ ਹਲਕਾ ਮੀਂਹ, ਹੋਰ ਬਰਸਾਤ ਪੈਣ ਦੀ ਸੰਭਾਵਨਾ ਨਵੀਂ ਦਿੱਲੀ, 27 ਫਰਵਰੀ, 2024: ਦਿੱਲੀ ਅਤੇ ਕੌਮੀ ਰਾਜਧਾਨੀ ਖੇਤਰ (ਐਨ ਸੀ ਆਰ) ਖੇਤਰ ਵਿਚ ਮੰਗਲਵਾਰ ਦੀ ਸਵੇਰ ਹਲਕੀ ਬਰਸਾਤ ਹੋਈ ਤੇ ਪਾਰਾ ਡਿੱ ਕੇ 15 ਡਿਗਰੀ ’ਤੇ ਪਹੁੰਚ ਗਿਆ। ਮੌਸਮ ਵਿਭਾਗ ਨੇ ਹੋਰ ਬਰਸਾਤ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਹੋਰ ਵੇਰਵੇ ਪੜ੍ਹੋ ਲਿੰਕ ਕਲਿੱਕ ਕਰੋ:
Total Responses : 24767