← ਪਿਛੇ ਪਰਤੋ
ਹਿਮਾਚਲ: ਵੀਰਭੱਦਰ ਸਿੰਘ ਦੇ ਪੁੱਤਰ ਵਿਕਰਮਾਦਿਤਿਯ ਨੇ ਮੰਤਰੀ ਵਜੋਂ ਦਿੱਤਾ ਅਸਤੀਫਾ ਸ਼ਿਮਲਾ, 28 ਫਰਵਰੀ, 2024: ਹਿਮਾਚਲ ਪ੍ਰਦੇਸ਼ ਵਿਚ ਕੱਲ੍ਹ ਖੜ੍ਹੇ ਹੋਏ ਸਿਆਸੀ ਤੂਫਾਨ ਤੋਂ ਬਾਅਦ ਹੁਣ ਸਾਬਕਾ ਮੁੱਖ ਮੰਤਰੀ ਵੀਰਭੱਦਰ ਸਿੰਘ ਦੇ ਪੁੱਤਰ ਵਿਕਰਮਾਦਿਤਿਯ ਨੇ ਬਤੌਰ ਮੰਤਰੀ ਸਰਕਾਰ ਤੋਂ ਅਸਤੀਫਾ ਦੇ ਦਿੱਤਾ ਹੈ। ਅਸਤੀਫਾ ਦੇਣ ਦੇ ਐਲਾਨ ਮੌਕੇ ਉਹਨਾਂ ਸੁੱਖੁ ਸਰਕਾਰ ’ਤੇ ਜੰਮ ’ਤੇ ਨਜ਼ਲਾ ਝਾੜਿਆ।
#WATCH | Himachal Pradesh Minister Vikramaditya Singh steps down from his position, a day after the Rajya Sabha election result in the state.He says, "All I would like to say is that under the current circumstances, it is not correct for me to continue as a part of the… pic.twitter.com/VNp0nuSfnR— ANI (@ANI) February 28, 2024
#WATCH | Himachal Pradesh Minister Vikramaditya Singh steps down from his position, a day after the Rajya Sabha election result in the state.He says, "All I would like to say is that under the current circumstances, it is not correct for me to continue as a part of the… pic.twitter.com/VNp0nuSfnR
Total Responses : 198