← ਪਿਛੇ ਪਰਤੋ
ਸੀਐੱਮ ਸੁੱਖੂ ਨੇ ਨਹੀਂ ਦਿੱਤਾ ਅਸਤੀਫ਼ਾ- ਮੀਡੀਆ ਐਡਵਾਈਜ਼ਰ ਦਾ ਵੱਡਾ ਬਿਆਨ ਚੰਡੀਗੜ੍ਹ, 28 ਫਰਵਰੀ 2024- ਹਿਮਾਚਲ ਦੇ ਸੀਐੱਮ ਸੁਖਵਿੰਦਰ ਸੁੱਖੂ ਦੇ ਮੀਡੀਆ ਐਡਵਾਈਜ਼ਰ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਸੀਐੱਮ ਸੁੱਖੂ ਨੇ ਹਾਲੇ ਅਸਤੀਫ਼ਾ ਨਹੀਂ ਦਿੱਤਾ। ਸੀਐੱਮ ਸੁੱਖੂ ਦੁਆਰਾ ਅਸਤੀਫ਼ਾ ਦਿੱਤੇ ਜਾਣ ਦੀਆਂ ਰਿਪੋਰਟਾਂ ਠੀਕ ਨਹੀਂ ਹਨ।
Total Responses : 24767