Big Breaking: ਮੈਂ ਅਸਤੀਫ਼ਾ ਨਹੀਂ ਦਿੱਤਾ- ਹਿਮਾਚਲ CM ਸੁੱਖੂ ਦਾ ਵੱਡਾ ਬਿਆਨ, ਕਿਹਾ- ਕਈ BJP ਵਿਧਾਇਕ ਮੇਰੇ ਸੰਪਰਕ 'ਚ
ਚੰਡੀਗੜ੍ਹ, 28 ਫਰਵਰੀ 2024- ਹਿਮਾਚਲ ਦੇ ਸੀਐੱਮ ਸੁਖਵਿੰਦਰ ਸੁੱਖੂ ਦੇ ਅਸਤੀਫ਼ੇ ਦੀਆਂ ਖ਼ਬਰਾਂ ਵਿਚਾਲੇ ਸੁੱਖੂ ਖੁਦ ਮੀਡੀਆ ਦੇ ਰੂ-ਬ-ਰੂ ਹੋਏ ਅਤੇ ਵੱਡਾ ਬਿਆਨ ਦਿੰਦਿਆਂ ਕਿਹਾ ਕਿ, ਮੈਂ ਅਸਤੀਫ਼ਾ ਨਹੀਂ ਦਿੱਤਾ। ਸੀਐੱਮ ਸੁੱਖੂ ਨੇ ਕਿਹਾ ਕਿ, ਕਈ ਭਾਜਪਾ ਵਿਧਾਇਕ ਮੇਰੇ ਸੰਪਰਕ ਵਿਚ ਹਨ। ਸੁੱਖੂ ਨੇ ਕਿਹਾ ਕਿ, ਅਸੀਂ ਹਰ ਚੁਣੌਤੀ ਦਾ ਸਾਹਮਣਾ ਕਰਨ ਲਈ ਤਿਆਰ ਹਾਂ, ਯਕੀਨੀ ਤੌਰ ਤੇ ਅਸੀਂ ਹੀ ਜਿੱਤਾਂਗੇ।