ਵੱਡੀ ਖ਼ਬਰ: ਪਾਵਰਕਾਮ ਦੇ ਚੇਅਰਮੈਨ-ਕਮ ਮੈਨੇਜਿੰਗ ਡਾਇਰੈਕਟਰ ਬਲਦੇਵ ਸਰਾਂ ਦੀਆਂ ਸੇਵਾਵਾਂ 'ਚ ਵਾਧਾ
ਚੰਡੀਗੜ੍ਹ, 28 ਫਰਵਰੀ 2024 - ਪਾਵਰਕਾਮ ਦੇ ਚੇਅਰਮੈਨ-ਕਮ ਮੈਨੇਜਿੰਗ ਡਾਇਰੈਕਟਰ ਬਲਦੇਵ ਸਰਾਂ ਦੀਆਂ ਸੇਵਾਵਾਂ ਚ ਪੰਜਾਬ ਸਰਕਾਰ ਦੇ ਵਲੋਂ ਵਾਧਾ ਕੀਤਾ ਗਿਆ ਹੈ। ਸਰਕਾਰ ਦੁਆਰਾ ਜਾਰੀ ਕੀਤੇ ਗਏ ਹੁਕਮਾਂ ਮੁਤਾਬਿਕ, ਬਲਦੇਵ ਸਰਾਂ ਦੀਆਂ ਸੇਵਾਵਾਂ ਚ 6 ਫਰਵਰੀ 2025 ਤੱਕ ਵਧਾ ਦਿੱਤੀਆਂ ਗਈਆਂ ਹਨ।