← ਪਿਛੇ ਪਰਤੋ
ਮੁਹਾਲੀ ’ਚ ਹੋਇਆ ਐਨਕਾਉਂਟਰ, ਯੂ ਪੀ ਦਾ ਗੈਂਗਸਟਰ ਕਾਬੂ ਮੁਹਾਲੀ, 29 ਫਰਵਰੀ, 2024: ਮੁਹਾਲੀ ਵਿਚ ਪੰਜਾਬ ਪੁਲਿਸ ਦਾ ਯੂ ਪੀ ਦੇ ਗੈਂਗਸਟਰ ਨਾਲ ਐਨਕਾਊਂਟਰ ਹੋ ਗਿਆ ਜਿਸ ਵਿਚ ਬਨਵਾਰੀ ਨਾਂ ਦਾ ਗੈਂਗਸਟਰ ਕਾਬੂ ਕਰ ਲਿਆ ਗਿਆ। ਇਹ ਗੈਂਗਸਟਰ ਹੁਸ਼ਿਆਰਪੁਰ ਵਿਚ ਐਕਸਟਾਰਸ਼ਨ ਅਤੇ ਫਾਇਰਿੰਗ ਮਾਮਲੇ ਵਿਚ ਪੁਲਿਸ ਨੂੰ ਲੋੜੀਂਦਾ ਸੀ। ਐਨਕਾਊਂਟਰ ਸੋਹਾਣਾ ਥਾਣੇ ਦੀ ਪੁਲਿਸ ਵੱਲੋਂ ਚਪੜਚਿੜੀ ਨੇੜੇ ਕੀਤਾ ਗਿਆ। ਗੈਂਗਸਟਰ ਬਨਵਾਰੀ ਦੇ ਗੋਡੇ ਵਿਚ ਤਿੰਨ ਗੋਲੀਆਂ ਲੱਗੀਆਂ ਹਨ।
Total Responses : 50