← ਪਿਛੇ ਪਰਤੋ
ਸ਼ੰਭੂ ਬਾਰਡਰ 'ਤੇ CCTV ਕੈਮਰੇ ਵਿਚ ਕੈਦ ਕਿਸਾਨਾਂ ਵਿਰੁਧ ਕਾਰਵਾਈ ਸ਼ੁਰੂ ਅੰਬਾਲਾ : ਸ਼ੰਭੂ ਬਾਰਡਰ ਵੱਲ ਵਧਦੇ ਜਾਂ ਕਿਸੇ ਵੀ ਤਰ੍ਹਾਂ ਦੀ ਗੜਬੜ ਪੈਦਾ ਕਰਦੇ ਕੈਮਰੇ 'ਚ ਫੜੇ ਗਏ ਕਿਸਾਨਾਂ ਦੀ ਪਛਾਣ ਕਰਨ ਤੋਂ ਬਾਅਦ। ਹਰਿਆਣਾ ਪੁਲਿਸ ਨੇ ਉਨ੍ਹਾਂ ਦੇ ਪਾਸਪੋਰਟ ਅਤੇ ਵੀਜ਼ਾ ਰੱਦ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਡੀਐਸਪੀ ਜੋਗਿੰਦਰ ਸ਼ਰਮਾ ਦਾ ਕਹਿਣਾ ਹੈ ਕਿ ਹਰਿਆਣਾ ਪੁਲੀਸ ਵੱਲੋਂ ਸਰਹੱਦ ’ਤੇ ਲਗਾਏ ਗਏ ਆਈਪੀਟੀਵੀ ਕੈਮਰੇ ਅਤੇ ਡਰੋਨ ਕੈਮਰਿਆਂ ਦੀ ਮਦਦ ਨਾਲ ਪਾਸਪੋਰਟ ਦਫ਼ਤਰ ਨੂੰ ਭੇਜਣ ਲਈ ਸੂਚੀ ਤਿਆਰ ਕੀਤੀ ਜਾ ਰਹੀ ਹੈ।
#Breaking:- After identifying the farmers who were caught on camera moving towards the Shambhu Border or creating any kind of disturbance. Haryana police to initiate the process to cancel their passports and visas. With the help of IPTV cameras and drone cameras installed by the… pic.twitter.com/MY2fEF5r9P— Akashdeep Thind (@thind_akashdeep) February 28, 2024
#Breaking:- After identifying the farmers who were caught on camera moving towards the Shambhu Border or creating any kind of disturbance. Haryana police to initiate the process to cancel their passports and visas. With the help of IPTV cameras and drone cameras installed by the… pic.twitter.com/MY2fEF5r9P
Total Responses : 24767