← ਪਿਛੇ ਪਰਤੋ
ਸਾਬਕਾ ਡੀ ਆਈ ਜੀ ਲਾਜਪਾਲ ਸਿੰਘ ਲਤਾਲਾ ਨਮਿਤ ਅੰਤਿਮ ਅਰਦਾਸ 21 ਮਾਰਚ ਨੂੰ ਪਟਿਆਲਾ ਵਿਖੇ ਫਾਜ਼ਿਲਕਾ ਦੇ ਐਸ ਪੀ ਡੀ ਪਰਦੀਪ ਸੰਧੂ ਦੇ ਸਹੁਰਾ ਸਨ ਮਰਹੂਮ ਲਤਾਲਾ ਪਟਿਆਲਾ, 17 ਮਾਰਚ, 2024: ਸਾਬਕਾ ਡੀ ਆਈ ਜੀ ਲਾਜਪਾਲ ਸਿੰਘ ਲਤਾਲਾ ਆਈ ਪੀ ਐਸ ਪੀ ਪੀ ਐਮ ਜੀ 12 ਮਾਰਚ 2024 ਨੂੰ ਸਦੀਵੀਂ ਵਿਛੋੜਾ ਦੇ ਗਏ ਸਨ। ਵਿਛੜੀ ਰੂਹ ਦੀ ਆਤਮਿਕ ਸ਼ਾਂਤੀ ਲਈ ਕੀਰਤਨ ਅਤੇ ਅੰਤਿਮ ਅਰਦਾਸ 21 ਮਾਰਚ ਨੂੰ ਦੁਪਹਿਰ 12.00 ਤੋਂ 1.00 ਵਜੇ ਤੱਕ ਗੁਰਦੁਆਰਾ ਸਿੰਘ ਸਭਾ ਮਾਲ ਰੋਡ ਪਟਿਆਲਾ ਵਿਖੇ ਹੋਵੇਗੀ। ਮਰਹੂਮ ਲਤਾਲਾ ਫਾਜ਼ਿਲਕਾ ਦੇ ਐਸ ਪੀ (ਡੀ) ਪਰਦੀਪ ਸੰਧੂ ਅਤੇ ਏ ਡੀ ਹਰਦਿਆਲ ਸਿੰਘ ਚੱਠਾ ਦੇ ਸਹੁਰਾ ਸਾਹਿਬ ਸਨ।
Total Responses : 948