← ਪਿਛੇ ਪਰਤੋ
ਜੇਕਰ ਮੈਨੂੰ ਰਾਸ਼ਟਰਪਤੀ ਨਾ ਚੁਣਿਆ ਤਾਂ ਖੂਨ ਦੀਆਂ ਨਦੀਆਂ ਵਗਣਗੀਆਂ: ਡੋਨਾਲਡ ਟਰੰਪ ਵਾਸ਼ਿੰਗਟਨ, 17 ਮਾਰਚ, 2024: ਸਾਬਕਾ ਰਾਸ਼ਟਰਪਤੀ ਦੇ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਜੇਕਰ ਉਹਨਾਂ ਨੂੰ ਅਗਲਾ ਰਾਸ਼ਟਰਪਤੀ ਨਾਲ ਚੁਣਿਆ ਗਿਆ ਤਾਂ ਦੇਸ਼ ਵਿਚ ਖੂਨ ਦੀਆਂ ਨਦੀਆਂ ਵਗਣਗੀਆਂ। ਹੋਰ ਵੇਰਵੇ ਪੜ੍ਹੋ ਲਿੰਕ ਕਲਿੱਕ ਕਰੋ:
Total Responses : 948