← ਪਿਛੇ ਪਰਤੋ
ਚੋਣਾਂ ਦੇ ਮੱਦੇਨਜ਼ਰ ਫਲੈਗ ਮਾਰਚ ਕੱਢਿਆ ਬਲਜੀਤ ਸਿੰਘ ਤਰਨ ਤਾਰਨ, 19 ਮਾਰਚ 2024 : ਲੋਕ ਸਭਾ ਚੋਣਾਂ ਦੇ ਮੱਦੇਨਜਰ ਲੋਕਾਂ ਵਿੱਚ ਸੁਰੱਖਿਆ ਅਤੇ ਸਦਭਾਵਨਾ ਬਣਾਈ ਰੱਖਣ ਲਈ ਤਰਨਤਾਰਨ ਦੇ ਐਸ.ਐਸ.ਪੀ ਅਸ਼ਵਨੀ ਕਪੂਰ ਦੀ ਅਗਵਾਈ ਹੇਠ ਫਲੈਗ ਮਾਰਚ ਕੱਢਿਆ ਗਿਆ। ਇਸ ਮੌਕੇ ਐਸਪੀ (ਡੀ) ਅਜੇਰਾਜ ਸਿੰਘ/ਡੀਐਸਪੀ ਪ੍ਰੀਤ ਇੰਦਰ ਸਿੰਘ/ਡੀਐਸਪੀ ਤਰਨਤਾਰਨ ਸਿਟੀ ਤਰਸੇਮ ਮਸੀਹ/ਡੀਐਸਪੀ ਕਮਲਜੀਤ ਸਿੰਘ/ਡੀਐਸਪੀ ਰਵੀਸ਼ੇਰ ਸਿੰਘ ਅਤੇ ਥਾਣਾ ਮੁਖੀ ਹਾਜ਼ਰ ਸਨ।
Total Responses : 942