← ਪਿਛੇ ਪਰਤੋ
ਈ ਡੀ ਦੀ ਛਾਪੇਮਾਰੀ ’ਚ ਵਾਸ਼ਿੰਗ ਮਸ਼ੀਨ ’ਚੋਂ ਮਿਲੇ ਢਾਈ ਕਰੋੜ ਰੁਪਏ ਦਿੱਲੀ, 27 ਮਾਰਚ, 2024: ਐਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਵੱਲੋਂ ਕੈਪਰੀਕੋਨ ਸ਼ਿਪਿੰਗ ਐਂਡ ਲੋਜਿਸਟਿਕਸ ਲਿਮਟਿਡ ਅਤੇਇਸਦੇ ਡਾਇਰੈਕਟਰਾਂ ਵਿਜੇ ਕੁਮਾਰ ਸ਼ੁਕਲਾ ਤੇ ਸੰਜੇ ਗੋਸਵਾਮੀ ਦੇ ਠਿਕਾਣਿਆਂ ’ਤੇ ਕੀਤੀ ਗਈ ਛਾਪੇਮਾਰੀ ਦੌਰਾਨ ਵਾਸ਼ਿੰਗ ਮਸ਼ੀਨ ਵਿਚੋਂ ਢਾਈ ਕਰੋੜ ਰੁਪਏ ਬਰਾਮਦ ਹੋਏ ਹਨ।
Total Responses : 942