← ਪਿਛੇ ਪਰਤੋ
ਦਿਨਕਰ ਗੁਪਤਾ 31 ਮਾਰਚ ਨੂੰ ਹੋਣਗੇ ਰਿਟਾਇਰ, ਐਨ ਆਈ ਏ ਨੂੰ ਮਿਲਿਆ ਨਵਾਂ ਚੀਫ ਨਵੀਂ ਦਿੱਲੀ, 27 ਮਾਰਚ, 2024: ਕੌਮੀ ਜਾਂਚ ਏਜੰਸੀ (ਐਨ ਆਈ ਏ) ਦੇ ਮੁਖੀ ਦਿਨਕਰ ਗੁਪਤਾ 31 ਮਾਰਚ 2024 ਨੂੰ ਰਿਟਾਇਰ ਹੋ ਰਹੇ ਹਨ। ਇਸ ਦੌਰਾਨ ਕੇਂਦਰ ਸਰਕਾਰ ਨੇ ਐਨ ਆਈ ਏ ਦਾ ਨਵਾਂ ਚੀਫ ਨਿਯੁਕਤ ਕਰ ਦਿੱਤਾ ਹੈ। 1990 ਬੈਚ ਦੇ ਮਹਾਰਾਸ਼ਟਰ ਕੇਡਰ ਦੇ ਆਈ ਪੀ ਐਸ ਅਧਿਕਾਰੀ ਸਦਾਨੰਦ ਵਸੰਤ ਨੂੰ ਐਨ ਆਈ ਏ ਦਾ ਨਵਾਂ ਮੁਖੀ ਨਿਯੁਕਤ ਕੀਤਾ ਗਿਆ ਹੈ।
Total Responses : 945