← ਪਿਛੇ ਪਰਤੋ
ਮੈਂ ਰਾਜਨੀਤੀਵਾਨ ਹਾਂ ਤੇ ਇਸਦਾ ਮਤਲਬ ਇਹ ਨਹੀਂ ਕਿ ਮੈਂ ਕੁਝ ਸੱਤਾ ਤੇ ਵੋਟਾਂ ਲਈ ਕਰਦਾ ਹਾਂ : ਮੋਦੀ ਨਵੀਂ ਦਿੱਲੀ, 1 ਅਪ੍ਰੈਲ, 2024: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਕਿਉਂਕਿ ਉਹ ਰਾਜਨੀਤੀਵਾਨ ਹਨ ਤਾਂ ਇਸਦਾ ਮਤਲਬ ਇਹ ਨਹੀਂ ਹੈ ਕਿ ਉਹ ਜੋ ਕੁਝ ਵੀ ਕਰਦੇ ਹਨ, ਉਸਦਾ ਮਕਸਦ ਚੋਣਾਂ ਵਿਚ ਜਿੱਤ ਹੈ ਜਾਂ ਸੱਤਾ ਹਾਸਲ ਕਰਨਾ ਹੈ। ਉਹਨਾਂ ਕਿਹਾ ਕਿ ਜੇਕਰ ਅਜਿਹਾ ਹੁੰਦਾ ਤਾਂ ਉਹ ਉੱਤਰ ਪੂਰਬੀ ਖਿੱਤੇ ਦੇ ਵਿਕਾਸ ਨੂੰ ਤਰਜੀਹ ਨਾ ਦਿੰਦੇ। ਹੋਰ ਵੇਰਵੇ ਪੜ੍ਹੋ ਲਿੰਕ ਕਲਿੱਕ ਕਰੋ:
Total Responses : 948