← ਪਿਛੇ ਪਰਤੋ
ਪਾਕਿਸਤਾਨ ’ਚ ਹਿੰਦੂ ਕੁੜੀ ਦੇ ਅਗਵਾ ਹੋਣ ’ਤੇ ਪਿਆ ਰੌਲਾ ਡੇਰਾ ਮੁਰਾਦ ਜਮਾਲੀ, 2 ਅਪ੍ਰੈਲ, 2024: ਡੇਰਾ ਮੁਰਾਦ ਜਮਾਲੀ ਵਿਚ ਹਿੰਦੂ ਭਾਈਚਾਰੇ ਦੇ ਮੈਂਬਰਾਂ ਤੇ ਵਪਾਰੀਆਂ ਨੇ ਪ੍ਰਿਆ ਕੁਮਾਰੀ ਨਾਂ ਦੀ ਨੌਜਵਾਨ ਲੜਕੀ ਨੂੰ ਅਗਵਾ ਕੀਤੇ ਜਾਣ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਅਤੇ ਉਸਨੂੰ ਤੁਰੰਤ ਲੱਭਣ ਦੀ ਮੰਗ ਕੀਤੀ। ਹੋਰ ਵੇਰਵੇ ਪੜ੍ਹੋ ਲਿੰਕ ਕਲਿੱਕ ਕਰੋ:
Protests erupt in Pakistan over abduction of Hindu girl
Total Responses : 948