← ਪਿਛੇ ਪਰਤੋ
ਵਰਲਡ ਬੈਂਕ ਨੇ 23-24 ’ਚ ਭਾਰਤ ਦੀ ਵਿਕਾਸ ਦਰ 7.5 ਫੀਸਦੀ ਰਹਿਣ ਦੀ ਪੇਸ਼ੀਨਗੋਈ ਵਾਸ਼ਿੰਗਟਨ, 3 ਅਪ੍ਰੈਲ, 2024: ਵਰਲਡ ਬੈਂਕ ਨੇ ਕਿਹਾ ਹੈ ਕਿ 2024 ਵਿਚ ਦੱਖਣੀ ਏਸ਼ੀਆ ਦੀ ਵਿਕਾਸ ਦਰਜ 6.0 ਫੀਸਦੀ ਰਹਿਣ ਦਾ ਅਨੁਮਾਨ ਹੈ ਤੇ ਇਸ ਵਿਚ ਵੱਡਾ ਯੋਗਦਾਨ ਭਾਰਤ ਦੇ ਵਿਕਾਸ ਦਾ ਰਹੇਗਾ। ਰਿਪੋਰਟ ਵਿਚ ਦੱਸਿਆ ਗਿਆ ਕਿ 23-24 ਦੌਰਾਨ 7.5 ਫੀਸਦੀ ਵਿਕਾਸ ਦਰ ਭਾਰਤ ਵਿਚ ਰਹੇਗੀ। ਹੋਰ ਵੇਰਵੇ ਪੜ੍ਹੋ ਲਿੰਕ ਕਲਿੱਕ ਕਰੋ:
Total Responses : 191