← ਪਿਛੇ ਪਰਤੋ
ਤਾਇਵਾਨ ’ਚ ਆਏ ਭਿਆਨਕ ਭੂਚਾਲ ’ਚ ਇਕ ਦੀ ਮੌਤ, 50 ਜ਼ਖ਼ਮੀ ਤੇਪਈ, 3 ਅਪ੍ਰੈਲ, 2024: ਤਾਇਵਾਨ ਵਿਚ ਅੱਜ ਵੱਡੇ ਤੜਕੇ ਆਏ ਭਿਆਨਕ ਭੂਚਾਲ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਹੈ ਤੇ 50 ਤੋਂ ਜ਼ਿਆਦਾ ਜ਼ਖ਼ਮੀ ਹੋ ਗਏ ਹਨ। ਹੋਰ ਵੇਰਵੇ ਪੜ੍ਹੋ ਲਿੰਕ ਕਲਿੱਕ ਕਰੋ:
Total Responses : 24767