ED ਸਿਰਫ਼ ਝੂਠ ਬੋਲ ਰਹੀ ਹੈ- AAP
ਈਡੀ ਦੇ ਜਵਾਬ 'ਤੇ 'ਆਪ' ਦਾ ਬਿਆਨ
ਸੁਪਰੀਮ ਕੋਰਟ ਨੇ ਕਿਹਾ ਕੋਈ ਪੈਸਾ ਨਹੀਂ ਮਿਲਿਆ, ਕੋਈ ਪੈਸਾ ਨਹੀਂ ਮਿਲਿਆ - AAP
ED ਸੁਪਰੀਮ ਕੋਰਟ 'ਚ ਇਕ ਵੀ ਸਬੂਤ ਨਹੀਂ ਦੇ ਸਕੀ- AAP
ਈਡੀ ਭਾਜਪਾ ਦੇ ਇਸ਼ਾਰੇ 'ਤੇ ਕੰਮ ਕਰ ਰਹੀ ਹੈ
ਭਾਜਪਾ ਕਿਸੇ ਵੀ ਕੀਮਤ 'ਤੇ ਦਿੱਲੀ ਸਰਕਾਰ ਨੂੰ ਡੇਗਣਾ ਚਾਹੁੰਦੀ ਹੈ- AAP
ਕੇਜਰੀਵਾਲ ਨੂੰ ਲੋਕ ਸਭਾ ਚੋਣ ਪ੍ਰਚਾਰ ਤੋਂ ਰੋਕਣਾ ਚਾਹੁੰਦੀ ਹੈ ਭਾਜਪਾ- AAP