← ਪਿਛੇ ਪਰਤੋ
ਕੁਮਾਰ ਸਭਾ ਗਰਾਉਂਡ ਦਾ ਝੁਲਾ ਡਿੱਗੀਆ, ਦੋ ਜ਼ਖ਼ਮੀ ਜਗਤਾਰ ਸਿੰਘ ਪਟਿਆਲਾ 3 ਅਪ੍ਰੈਲ 2024: ਬੀਤੀ ਦੇਰ ਰਾਤ ਪਟਿਆਲਾ ਦੇ ਰਾਜਪੁਰਾ ਰੋਡ ਕੁਮਾਰ ਸਭਾ ਸਕੂਲ ਦੇ ਗਰਾਉਂਡ ਚ ਝੁਲਾ ਡਿੱਗਣ ਨਾਲ ਕਈ ਜਾਣੇ ਜ਼ਖ਼ਮੀ ਹੋਏ।
ਦੋ ਜ਼ਖ਼ਮੀ ਮਹਿਲਾਵਾਂ ਵਰਧਮਾਨ ਹਸਪਤਾਲ ਜ਼ੇਰੇ ਇਲਾਜ ਹਨ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਅਤੇ ਜਾਂਚ ਸ਼ੁਰੂ ਕੀਤੀ।
Total Responses : 24767