← ਪਿਛੇ ਪਰਤੋ
Breaking: ਚੋਣ ਕਮਿਸ਼ਨ ਦਫ਼ਤਰ ਦੇ ਬਾਹਰ TMC ਨੇਤਾਵਾਂ ਤੇ ਪੁਲਿਸ ਵਿਚਾਲੇ ਝੜਪ (ਵੇਖੋ ਵੀਡੀਓ)
ਨਵੀਂ ਦਿੱਲੀ, 8 ਅਪ੍ਰੈਲ 2024- ਦਿੱਲੀ ਵਿੱਚ ਚੋਣ ਕਮਿਸ਼ਨ ਦੇ ਦਫ਼ਤਰ ਦੇ ਬਾਹਰ ਟੀਐਮਸੀ ਆਗੂ ਪ੍ਰਦਰਸ਼ਨ ਕਰ ਰਹੇ ਹਨ। ਇਸ ਦੌਰਾਨ ਭਾਜਪਾ ਦਾ ਵਫ਼ਦ ਵੀ ਉਥੇ ਪਹੁੰਚ ਗਿਆ। ਪ੍ਰਦਰਸ਼ਨ ਨੂੰ ਹਿੰਸਕ ਰੂਪ ਧਾਰਦਾ ਦੇਖ ਕੇ ਮੌਕੇ 'ਤੇ ਮੌਜੂਦ ਪੁਲਿਸ ਬਲ ਅਤੇ ਟੀਐਮਸੀ ਵਰਕਰਾਂ ਵਿਚਕਾਰ ਮਾਮੂਲੀ ਝੜਪ ਹੋ ਗਈ। ਇਹ ਸਾਰੇ ਸੰਸਦ ਮੈਂਬਰ ਕੇਂਦਰ ਸਰਕਾਰ ਦੁਆਰਾ "ਕੇਂਦਰੀ ਏਜੰਸੀਆਂ ਦੀ ਦੁਰਵਰਤੋਂ" ਦੀ ਸ਼ਿਕਾਇਤ ਕਰਦੇ ਹੋਏ ਚੋਣ ਸੰਸਥਾ ਨਾਲ ਮੀਟਿੰਗ ਦੀ ਮੰਗ ਕਰ ਰਹੇ ਸਨ।
#WATCH दिल्ली पुलिस ने TMC सांसद डोला सेना को हिरासत में लिया, वे दिल्ली में चुनाव आयोग कार्यालय के बाहर धरने पर बैठी थीं। pic.twitter.com/HhyL4cNA8u— ANI_HindiNews (@AHindinews) April 8, 2024
#WATCH दिल्ली पुलिस ने TMC सांसद डोला सेना को हिरासत में लिया, वे दिल्ली में चुनाव आयोग कार्यालय के बाहर धरने पर बैठी थीं। pic.twitter.com/HhyL4cNA8u
Total Responses : 948