← ਪਿਛੇ ਪਰਤੋ
ਕੇਜਰੀਵਾਲ ਦੀ ਗ੍ਰਿਫਤਾਰੀ ’ਤੇ ਰਾਜ ਸਭਾ ਮੈਂਬਰਾਂ ਦੀ ਚੁੱਪੀ ਤੋਂ ’ਆਪ’ ਹੈਰਾਨ-ਪੰਜਾਬੀ ਟ੍ਰਿਬਿਊਨ ਰਿਪੋਰਟ ਚੰਡੀਗੜ੍ਹ, 9 ਅਪ੍ਰੈਲ, 2024: ਪੰਜਾਬ ਦੇ ਰਾਜ ਸਭਾ ਮੈਂਬਰਾਂ ਦੀ ਦਿੱਲੀ ਦੇ ਮੁੱਖ ਮੰਤਰੀ ਤੇ ਆਪ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ’ਤੇ ਚੁੱਪੀ ’ਤੇ ਆਮ ਆਦਮੀ ਪਾਰਟੀ (ਆਪ) ਲੀਡਰਸ਼ਿਪ ਹੈਰਾਨ ਹੈ। ਇਹ ਪ੍ਰਗਟਾਵਾ ਪੰਜਾਬੀ ਟ੍ਰਿਬਿਊਨ ਨੇ ਆਪਣੀ ਰਿਪੋਰਟ ਵਿਚ ਕੀਤਾ ਹੈ। ਪੜ੍ਹੋ ਪੂਰੀ ਰਿਪੋਰਟ: https://www.punjabitribuneonline.com/news/punjab/aap-surprised-by-the-silence-of-its-mps/
Total Responses : 948