ਸੰਜੇ ਸਿੰਘ ਅੱਜ ਪੰਜਾਬ ਆਉਣਗੇ
ਚੰਡੀਗੜ੍ਹ, ਅਪ੍ਰੈਲ 09, 2024 : ਸੰਜੇ ਸਿੰਘ ਅੱਜ ਪੰਜਾਬ ਆਉਣਗੇ
ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਜਾਣਗੇ ਸੰਜੇ ਸਿੰਘ
ਮੁੱਖ ਮੰਤਰੀ ਭਗਵੰਤ ਮਾਨ ਦੀ ਧੀ ਨਿਆਮਤ ਕੌਰ ਨੂੰ ਅਸ਼ੀਰਵਾਦ ਦੇਣਗੇ
ਜੇਲ ਤੋਂ ਬਾਹਰ ਆਉਣ ਤੋਂ ਬਾਅਦ ਪਹਿਲੀ ਵਾਰ ਪੰਜਾਬ ਆਉਣਗੇ
ਪਰਿਵਾਰਕ ਮੁਲਾਕਾਤ ਦੇ ਨਾਲ-ਨਾਲ ਰਾਜਨੀਤੀ ‘ਤੇ ਵੀ ਹੋਵੇਗੀ ਚਰਚਾ
ਕੱਲ੍ਹ ਮੁੱਖ ਮੰਤਰੀ ਭਗਵੰਤ ਮਾਨ ਨੇ ਕੁਰੂਕਸ਼ੇਤਰ 'ਚ ਚੋਣ ਪ੍ਰਚਾਰ ਕੀਤਾ
ਅੱਜ ਸੰਜੇ ਸਿੰਘ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਧਾਇਕਾਂ ਤੇ ਮੰਤਰੀਆਂ ਨਾਲ ਮੀਟਿੰਗ ਕੀਤੀ