← ਪਿਛੇ ਪਰਤੋ
ਹਰਿਆਣਾ : JJP ਨੂੰ ਇਕ ਹੋਰ ਝਟਕਾ, ਸਾਬਕਾ ਵਿਧਾਇਕ ਸਤਵਿੰਦਰ ਰਾਣਾ ਨੇ ਦਿੱਤਾ ਅਸਤੀਫ਼ਾ ਚੰਡੀਗੜ੍ਹ, 9 ਅਪ੍ਰੈਲ 2024 : ਅੱਜ ਹਰਿਆਣਾ ਵਿਚ ਜੇਜੇਪੀ ਨੂੰ ਇਕ ਹੋਰ ਵੱਡਾ ਝਟਕਾ ਲੱਗਾ ਹੈ। ਖ਼ਬਰ ਮਿਲੀ ਹੈ ਕਿ ਸਾਬਕਾ ਵਿਧਾਇਕ ਸਤਵਿੰਦਰ ਰਾਣਾ ਨੇ ਵੀ ਅਸਤੀਫ਼ਾ ਦੇ ਦਿੱਤਾ ਹੈ।
Total Responses : 948