← ਪਿਛੇ ਪਰਤੋ
ਵੱਡੀ ਖ਼ਬਰ: ਤਰਨਜੀਤ ਸੰਧੂ ਨੂੰ ਮਿਲੀ Y+ ਸੁਰੱਖਿਆ
ਨਵੀਂ ਦਿੱਲੀ, 10 ਅਪ੍ਰੈਲ 2024- ਅੰਮ੍ਰਿਤਸਰ ਸੀਟ ਤੋਂ ਭਾਜਪਾ ਦੇ ਉਮੀਦਵਾਰ ਤਰਨਜੀਤ ਸਿੰਘ ਸੰਧੂ ਨੂੰ ਵਾਈ ਪਲੱਸ ਸੁਰੱਖਿਆ ਮਿਲ ਗਈ ਹੈ। ਤਰਨਜੀਤ ਸਿੰਘ ਸੰਧੂ ਹਾਲ ਹੀ ਵਿੱਚ ਭਾਜਪਾ ਵਿੱਚ ਸ਼ਾਮਲ ਹੋਏ ਸਨ।
Centre provides 'Y+' category CRPF security cover to former diplomat and BJP leader Taranjit Singh Sandhu(file pic) pic.twitter.com/BsjgIQJ8LZ— ANI (@ANI) April 10, 2024
Centre provides 'Y+' category CRPF security cover to former diplomat and BJP leader Taranjit Singh Sandhu(file pic) pic.twitter.com/BsjgIQJ8LZ
Total Responses : 948