← ਪਿਛੇ ਪਰਤੋ
ਹੇਮਾ ਮਾਲਿਨੀ 'ਤੇ ਵਿਵਾਦਿਤ ਟਿੱਪਣੀ ਦਾ ਮਾਮਲਾ, ਸੂਰਜੇਵਾਲਾ ਨੂੰ ਹਰਿਆਣਾ ਮਹਿਲਾ ਕਮਿਸ਼ਨ ਨੇ ਫੇਰ ਭੇਜਿਆ ਨੋਟਿਸ ਚੰਡੀਗੜ੍ਹ, 10 ਅਪ੍ਰੈਲ 2024- ਕਾਂਗਰਸੀ ਲੀਡਰ ਰਣਦੀਪ ਸਿੰਘ ਸੂਰਜੇਵਾਲਾ ਨੂੰ ਹਰਿਆਣਾ ਮਹਿਲਾ ਕਮਿਸ਼ਨ ਨੇ ਹੇਮਾ ਮਾਲਿਨੀ 'ਤੇ ਵਿਵਾਦਿਤ ਟਿੱਪਣੀ ਨੂੰ ਲੈ ਕੇ ਫਿਰ ਨੋਟਿਸ ਭੇਜਿਆ ਹੈ। ਸੂਰਜੇਵਾਲਾ ਨੂੰ 18 ਅਪ੍ਰੈਲ ਨੂੰ ਕਮਿਸ਼ਨ ਸਾਹਮਣੇ ਪੇਸ਼ ਹੋਣ ਲਈ ਕਿਹਾ ਹੈ।
Total Responses : 948