← ਪਿਛੇ ਪਰਤੋ
ਸੰਜੇ ਟੰਡਨ ਨੂੰ ਚੰਡੀਗੜ੍ਹ ਤੋਂ ਭਾਜਪਾ ਨੇ ਐਲਾਨਿਆ ਉਮੀਦਵਾਰ ਚੰਡੀਗੜ੍ਹ, 10 ਅਪ੍ਰੈਲ 2024- ਭਾਜਪਾ ਦੇ ਵਲੋਂ ਚੰਡੀਗੜ੍ਹ ਤੋਂ ਸੰਜੇ ਟੰਡਨ ਨੂੰ ਉਮੀਦਵਾਰ ਐਲਾਨ ਦਿੱਤਾ ਹੈ। ਮੌਜੂਦਾ ਐਮਪੀ ਕਿਰਨ ਖੇਰ ਦੀ ਭਾਜਪਾ ਨੇ ਟਿਕਟ ਕੱਟ ਦਿੱਤੀ ਹੈ।
Total Responses : 948