ਜਸਟਿਸ ਜ਼ੋਰਾ ਸਿੰਘ ਵੀ ਲੜਨਗੇ ਲੋਕ ਸਭਾ ਚੋਣ, ਪੜ੍ਹੋ ਵੇਰਵਾ
ਫਰੀਦਕੋਟ, 12 ਅਪ੍ਰੈਲ, 2024: ਆਮ ਆਦਮੀ ਪਾਰਟੀ (ਆਪ) ਦੇ ਆਗੂ ਜਸਟਿਸ ਜ਼ੋਰਾ ਸਿੰਘ ਨੇ ਵੀ ਫਰੀਦਕੋਟ ਤੋਂ ਆਜ਼ਾਦ ਚੋਣ ਲੜਨ ਦਾ ਐਲਾਨ ਕੀਤਾ ਹੈ। ਉਹ ਪਹਿਲਾਂ ਆਪ ਉਮੀਦਵਾਰ ਵਜੋਂ ਜਲੰਧਰ ਤੋਂ ਚੋਣ ਲੜ ਚੁੱਕੇ ਹਨ ਪਰ ਇਸ ਵਾਰ ਆਜ਼ਾਦ ਚੋਣ ਲੜਨ ਦਾ ਐਲਾਨ ਕੀਤਾ ਹੈ।