← ਪਿਛੇ ਪਰਤੋ
ਸ਼ੰਭੂ ਬਾਰਡਰ ’ਤੇ ਰੇਲਵੇ ਲਾਈਨ ’ਤੇ ਕਿਸਾਨਾਂ ਦਾ ਧਰਨਾ ਜਾਰੀ, ਕਈ ਟਰੇਨਾਂ ਰੱਦ ਸ਼ੰਭੂ, 18 ਅਪ੍ਰੈਲ, 2024: ਸ਼ੰਭੂ ਰੇਲਵੇ ਸਟੇਸ਼ਨ ’ਤੇ ਕਿਸਾਨਾਂ ਦਾ ਰੇਲਵੇ ਲਾਈਨ ’ਤੇ ਧਰਨਾ ਜਾਰੀ ਹੈ ਜਿਸ ਕਾਰਨ ਕਈ ਟਰੇਨਾਂ ਰੱਦ ਹੋ ਗਈਆਂ ਹਨ ਤੇ ਕਈਆਂ ਦੇ ਰੂਟ ਬਦਲੇ ਗਏ ਹਨ। ਇਸ ਦੌਰਾਨ ਪਟਿਆਲਾ ਪੁਲਿਸ ਨੇ ਧਰਨਾਕਾਰੀ ਕਿਸਾਨਾਂ ਤੋਂ ਮਸਲਾ ਹੱਲ ਕਰਵਾਉਣ ਵਾਸਤੇ ਤਿੰਨ ਦਿਨ ਦਾ ਸਮਾਂ ਮੰਗਿਆ ਹੈ।
Total Responses : 967