← ਪਿਛੇ ਪਰਤੋ
ਹਰਿਆਣਾ: ਇੰਡੀਅਨ ਨੈਸ਼ਨਲ ਲੋਕ ਦਲ ਨੇ 3 ਉਮੀਦਵਾਰ ਐਲਾਨੇ ਚੰਡੀਗੜ੍ਹ, 18 ਅਪ੍ਰੈਲ 2024- ਇੰਡੀਅਨ ਨੈਸ਼ਨਲ ਲੋਕ ਦਲ ਨੇ ਤਿੰਨ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ। ਇਨੈਲੋ ਦੇ ਪ੍ਰਧਾਨ ਜਨਰਲ ਸਕੱਤਰ ਅਭੈ ਚੌਟਾਲਾ ਕੁਰੂਕਸ਼ੇਤਰ ਤੋਂ, ਸੁਨੈਨਾ ਚੌਟਾਲਾ ਨੂੰ ਹਿਸਾਰ ਤੋਂ ਅਤੇ ਗੁਰਪ੍ਰੀਤ ਸਿੰਘ ਨੂੰ ਅੰਬਾਲਾ ਤੋਂ ਉਮੀਦਵਾਰ ਐਲਾਨਿਆ ਹੈ। ਪੜ੍ਹੋ ਉਮੀਦਵਾਰਾਂ ਦੀ ਸੂਚੀ- https://drive.google.com/file/d/1U9sPP60wAoKr7IszvYq05AdLTjsfN3fl/view?usp=sharing
Total Responses : 338