← ਪਿਛੇ ਪਰਤੋ
ਬਾਬਾ ਤਰਸੇਮ ਸਿੰਘ ਕਤਲ ਮਾਮਲੇ ਵਿਚ ਸਰਬਜੀਤ ਸਿੰਘ ਸਰੰਡਰ ਕਰੇ ਨਹੀਂ ਤਾਂ ਜਾਇਦਾਦ ਜ਼ਬਤ ਹੋਵੇਗੀ : ਉੱਤਰਾਖੰਡ ਪੁਲਿਸ ਬਲਜੀਤ ਸਿੰਘ ਤਰਨ ਤਾਰਨ, 24 ਅਪ੍ਰੈਲ 2024 : ਬੀਤੇ ਦਿਨੀ ਗੁਰਦੁਆਰਾ ਨਾਨਕਮਤਾ ਉਤਰਾਖੰਡ ਦੇ ਕਾਰ ਸੇਵਕ ਤਰਸੇਮ ਸਿੰਘ ਦਾ ਦੋ ਵਿਅਕਤੀਆਂ ਵੱਲੋਂ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਸੀ, ਜਿਸ ਵਿੱਚ ਇੱਕ ਮੁਲਜ਼ਮ ਸਰਬਜੀਤ ਸਿੰਘ ਵਾਸੀ ਪਿੰਡ ਮੀਆਂਵਿੰਡ ਪੰਜਾਬ ਦਾ ਸੀ । ਇਸ ਮਾਮਲੇ ਨੂੰ ਲੈ ਕੇ ਉਤਰਾਖੰਡ ਪੁਲਿਸ ਕਸਬਾ ਮੀਆਂਵਿਡ ਪੁੱਜੀ ਅਤੇ ਕਿਹਾ ਕਿ ਜੇਕਰ ਉਹ ਸਰੈਂਡਰ ਨਹੀਂ ਕਰੇਗਾ ਤਾਂ ਉਸਦੀ ਜਾਇਦਾਦ ਜ਼ਬਤ ਕੀਤੀ ਜਾਵੇਗੀ।
Total Responses : 309