← ਪਿਛੇ ਪਰਤੋ
ਸੁਰਜੀਤ ਸਿੰਘ ਗੜ੍ਹੀ ਦੀ ਹੋਈ ਅਕਾਲੀ ਦਲ 'ਚ ਘਰ ਵਾਪਸੀ ਜਗਤਾਰ ਸਿੰਘ ਰਾਜਪੁਰਾ 1 ਮਈ 2024: ਭਾਜਪਾ ਦੇ ਦਿਹਾਤੀ ਜ਼ਿਲ੍ਹਾ ਪ੍ਰਧਾਨ ਅਤੇ ਐਸ ਜੀ ਪੀ ਸੀ ਮੈਂਬਰ ਸੁਰਜੀਤ ਸਿੰਘ ਗੜ੍ਹੀ ਦੀ ਸ਼੍ਰੋਮਣੀ ਅਕਾਲੀ ਦਲ 'ਚ ਹੋਏਗੀ ਘਰ ਵਾਪਸੀ । ਇਸ ਸਬੰਧੀ ਸੁਖਬੀਰ ਬਾਦਲ ਪਹੁੰਚ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਐਨ ਕੇ ਸ਼ਰਮਾ ਨੂੰ ਮਜ਼ਬੂਤੀ ਵੀ ਮਿਲੇਗੀ। ਇਸ ਸਬੰਧੀ ਰਾਜਪੂਤ ਭਾਈਚਾਰੇ ਚ ਖੁਸ਼ੀ ਦੀ ਲਹਿਰ ਵੇਖੀ ਜਾ ਰਹੀ ਹੈ।
Total Responses : 1042