← ਪਿਛੇ ਪਰਤੋ
ਮੁੰਬਈ ਦੇ ਘਾਟਕੋਪਰ ’ਚ ਡਿੱਗਿਆ ਵੱਡਾ ਹੋਰਡਿੰਗ, 14 ਮੌਤਾਂ, 74 ਜਿਉਂਦੇ ਕੱਢੇ ਮੁੰਬਈ, 14 ਮਈ, 2024: ਮੁੰਬਈ ਦੇ ਘਾਟਕੋਪਰ ਵਿਚ ਇਕ ਵੱਡਾ ਹੋਰਡਿੰਗ ਡਿੱਗਣ ਨਾਲ ਮਰਨ ਵਾਲਿਆਂ ਦੀ ਗਿਣਤੀ 14 ਹੋ ਗਈ ਹੈ। ਇਸ ਹੋਰਡਿੰਗ ਹੇਠੋਂ 74 ਲੋਕਾਂ ਨੂੰ ਜਿਉਂਦਾ ਕੱਢ ਲਿਆ ਗਿਆ ਹੈ। ਹੋਰ ਵੇਰਵੇ ਪੜ੍ਹੋ ਲਿੰਕ ਕਲਿੱਕ ਕਰੋ:
Total Responses : 24767